
'ਭਾਰਤ' ਦੀ ਜਰਸੀ ਪਾ ਕੇ ਬਹਿਰੀਨ 'ਚ ਖੇਡਿਆ ਪਾਕਿ ਖਿਡਾਰੀ ਉਬੈਦੁੱਲਾ, ਪਾਕਿ ਕਬੱਡੀ ਫੈਡਰੇਸ਼ਨ ਦੀ ਹੰਗਾਮੀ ਮੀਟਿੰਗ, ਨਿਯਮਾਂ ਦੀ ਉਲੰਘਣਾ 'ਤੇ ਕਾਰਵਾਈ ਦਾ ਫੈਸਲਾ
ਪਾਕਿਸਤਾਨੀ ਕਬੱਡੀ ਖਿਡਾਰੀ ਉਬੈਦੁੱਲਾ ਰਾਜਪੂਤ ਨੂੰ 16 ਦਸੰਬਰ ਨੂੰ ਬਹਿਰੀਨ ਵਿੱਚ ਹੋਏ ਇੱਕ ਨਿੱਜੀ ਕਬੱਡੀ ਟੂਰਨਾਮੈਂਟ ਵਿੱਚ "ਭਾਰਤ" ਨਾਮ ਦੀ…





